ਸਿਰਫ $39 ਦੇ ਕੇ ਹੁਣੇ ਰਜਿਸਟਰ ਕਰੋ

Register

Landlord Registry™ ਵਿੱਚ ਨਾਂਅ ਲਿਖਵਾ ($39.00 ਪ੍ਰਤਿ ਰਜਿਸਟਰ ਕਰਤਾ + GST) ਕੇ ਤੁਸੀਂ ਔਨਲਾਈਨ ਕੋਰਸ I Rent It Right™ ਤੱਕ ਪਹੁੰਚ ਸਕਦੇ ਹੋ ਅਤੇ ਕੋਰਸ ਨੂੰ ਕਾਮਯਾਬੀ ਨਾਲ ਪੂਰਾ ਕਰਨ ‘ਤੇ ਤੁਹਾਨੂੰ ਮਿਲਣਗੇ – ਇੱਕ ਛਾਪਿਆ ਜਾ ਸਕਣ ਵਾਲਾ ਸਰਟੀਫਿਕੇਟ, ਤੁਹਾਡੇ ਖਾਲੀ ਮਕਾਨ ਦੇ ਵਿਗਿਆਪਨ ਲਈ ਡਿਜਿਟਲ ਸਟਿੱਕਰ ਅਤੇ ਤਿੰਨ ਸਾਲਾਂ ਲਈ  Landlord Registry™ ਦੀ ਸੂਚੀ ਵਿੱਚ ਤੁਹਾਡਾ ਨਾਂਅ Landlord Registry™ ਦੀ ਸੂਚੀ ਵਿੱਚ ਨਾਂਅ ਸ਼ਾਮਲ ਕਰਨ ਲਈ I Rent It Right™ ਕੋਰਸ ਪੂਰਾ ਕਰਨਾ ਜ਼ਰੂਰੀ ਹੈ।

ਰਜਿਸਟ੍ਰੇਸ਼ਨ ਫਾਰਮ Landlord Registry™ ਦੇ ਲਈ ਤੁਹਾਡੀ ਜਾਣਕਾਰੀ ਇਕੱਠੀ ਕਰਦਾ ਹੈ। ਜਦੋਂ ਤੁਸੀਂ Register Now ਬਟਨ ਨੂੰ ਕਲਿੱਕ ਕਰਦੇ ਹੋ, ਤੁਹਾਨੂੰ ਸਾਡੇ ਸੁਰੱਖਿਅਤ ਈ-ਕਾਮਰਸ    ਵਾਲੇ ਪੰਨੇ ‘ਤੇ ਲਿਜਾਇਆ ਜਾਂਦਾ ਹੈ ਜਿਥੇ ਤੁਸੀਂ ਕਿਸੇ ਵੀ ਕੂਪਨ ਦੀ ਵਰਤੋਂ ਕਰ ਸਕਦੇ ਹੋ ਅਤੇ ਆਪਣੀ ਮੈਂਬਰਸ਼ਿਪ ਲਈ ਭੁਗਤਾਨ ਕਰ ਸਕਦੇ ਹੋ।  ਜੇ ਤੁਸੀਂ ਇੱਕ ਤੋਂ ਵੱਧ ਵਰਤੋਂਕਾਰਾਂ ਨੂੰ ਰਜਿਸਟਰ ਕਰ ਰਹੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਡੇ ਲਈ ਇੱਕੋ ਬਿੱਲ ਬਣਾਇਆ ਜਾਏ ਤਾਂ ਕਿਰਪਾ ਕਰਕੇ ਸਾਨੂੰ 1.888.330.6707 ‘ਤੇ ਕਾਲ ਕਰੋ।

LandlordBC ਦੇ ਜ਼ਰੀਏ ਤੁਹਾਨੂੰ ਮਿਲ ਸਕਣ ਵਾਲੀ ਸਿੱਖਿਆ, ਵਸੀਲਿਆਂ ਅਤੇ ਸਹਾਇਤਾ ਬਾਰੇ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ landlordbc.ca ‘ਤੇ ਜਾਉ।