Apartment Icon Created with Sketch.

ਕੀ ਤੁਸੀਂ ਪ੍ਰਾਪਰਟੀ ਦੇ ਮਾਲਕ ਹੋ?

ਭਵਿੱਖ ਦੇ ਆਪਣੇ ਕਿਰਾਏਦਾਰਾਂ ਨੂੰ ਇਹ ਪਤਾ ਚਲਣ ਦਿਉ ਕਿ ਤੁਸੀਂ ਸਹੀ ਥਾਂ ‘ਤੇ ਪ੍ਰਾਪਰਟੀ ਕਿਰਾਏ ‘ਤੇ ਦਿੰਦੇ ਹੋ: Landlord Registry™ ਵਿਖੇ ਰਜਿਸਟਰ ਕਰੋ ਅਤੇ ਕਿਰਾਏਦਾਰੀ ਉਦਯੋਗ ਦੀ ਵਿਸ਼ਵਾਸਯੋਗਤਾ ਲਈ I Rent It Right™ ਦਾ ਔਨਲਾਈਨ ਪ੍ਰੋਗਰਾਮ ਪੂਰਾ ਕਰੋ।

Home Icon

ਕੀ ਤੁਸੀਂ ਕਿਰਾਏਦਾਰ ਹੋ?

ਜੇ ਤੁਸੀਂ ਕਿਸੇ ਪ੍ਰਾਪਰਟੀ ਨੂੰ ਕਿਰਾਏ ‘ਤੇ ਲੈਣ ਲਈ ਛਾਣਬੀਣ ਕਰ ਰਹੇ ਹੋ ਤਾਂ ਅਜਿਹੇ ਜ਼ੁੰਮੇਵਾਰ ਮਕਾਨ ਮਾਲਕਾਂ ਨੂੰ ਢੂੰਡਣ ਲਈ ਜਿਨ੍ਹਾਂ ਨੇ I Rent It Right™ ਪ੍ਰੋਗਰਾਮ ਪੂਰਾ ਕੀਤਾ ਹੋਵੇ, Landlord Registry™  ‘ਤੇ ਢੂੰਡੋ।

ਉਸ ਰਜਿਸਟ੍ਰੀ ਦੇ ਬਾਰੇ

ਜਿਸਨੂੰ ਤੁਹਾਡੇ ਲਈ LandlordBC ਲੈ ਕੇ ਆਏ ਹਨ

Landlord Registry™ ਨੂੰ ਇੱਕ ਗੈਰ-ਮੁਨਾਫਾ ਐਸੋਸੀਏਸ਼ਨ LandlordBC ਨੇ ਤਿਆਰ ਕੀਤਾ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਰਿਹਾਇਸ਼ੀ ਕਿਰਾਏਦਾਰੀ ਉਦਯੋਗ ਦੀ ਨੁਮਾਇੰਦਗੀ ਕਰਦੀ ਹੈ। ਸਿੱਖਿਆ, ਵਸੀਲਿਆਂ ਅਤੇ ਸਹਾਇਤਾ ਦੀ ਮਦਦ ਨਾਲ ਅਸੀਂ ਮਕਾਨ- ਮਾਲਕਾਂ ਅਤੇ ਪ੍ਰਾਪਰਟੀ ਮੈਨੇਜਰਾਂ ਦੋਵਾਂ ਲਈ ਕਿਰਾਏ ਵਾਲੀ ਪ੍ਰਾਪਰਟੀ ਦੀ ਮਲਕੀਅਤ ਅਤੇ ਪ੍ਰਬੰਧਨ ਦੋਵਾਂ ਨੂੰ ਇੱਕੋ ਜਿਹਾ ਆਸਾਨ ਬਣਾਉਂਦੇ ਹਾਂ।